Cart

 

BRS-Labs ਵੱਲੋਂ ERDAS IMAGINE ਦੀ ਔਨਲਾਈਨ ਟ੍ਰੇਨਿੰਗ ਕੋਰਸ ਦੀ ਸੂਚੀ ਅਤੇ ਟਿਊਟੋਰੀਅਲ

ਛੋਟੇ ਕੋਰਸ

BRS-Labs, ਜਿਓਸਪੇਟੀਅਲ (Geospatial) ਭਾਈਚਾਰੇ ਲਈ ਸੰਸਾਰ ਪੱਧਰ 'ਤੇ ERDAS IMAGINE ਦੀ ਔਨਲਾਈਨ ਟ੍ਰੇਨਿੰਗ ਕੋਰਸ ਅਤੇ ਪ੍ਰਮਾਣ-ਪੱਤਰ ਪ੍ਰਦਾਨਕ ਹੈ (ਔਨਸਾਈਟ ਟ੍ਰੇਨਿੰਗ ਵੀ ਉਪਲਬਧ ਹੈ)। ਇਹ 3 ਸਿੱਖਿਆ ਪੱਧਰਾਂ ਵਿੱਚ ਵੰਡੇ ਹੋਏ 16 ਔਨਲਾਈਨ ਰਿਮੋਟ ਸੈਂਸਿੰਗ ਛੋਟੇ ਕੋਰਸਾਂ ਦੀ ਪੇਸ਼ਕਸ਼ ਕਰਦਾ ਹੈ: [ਸਰਟੀਫਾਈਡ ਰਿਮੋਟ ਸੈਂਸਿੰਗ ਸਪੈਸ਼ਲਿਸਟ – ਸਰਟੀਫਾਈਡ ਰਿਮੋਟ ਸੈਂਸਿੰਗ ਪ੍ਰੋਫੈਸ਼ਨਲ – ਸਰਟੀਫਾਈਡ ਰਿਮੋਟ ਸੈਂਸਿੰਗ ਸੋਲੂਸ਼ਨ ਦਵੈਲਪਰ]। BRS - Labs, ਹੈਕਸਾਗੋਨ ਜਿਓਸਪੇਟੀਅਲ ਦਾ ਇੱਕ ਪ੍ਰਮਾਣਿਤ 'ਵਿਕਾਸਸ਼ੀਲ ਸਿੱਖਿਆ ਭਾਈਵਾਲ' ਹੈ ਅਤੇ ਇਸਦੇ ਸਾਰੇ ਕੋਰਸ ERDAS IMAGINE ਸੌਫ਼ਟਵੇਅਰ ਅਧਾਰਿਤ ਹਨ।

BRS-Labs ਵਿਕਾਸਸ਼ੀਲ ਦੇਸ਼ਾਂ ਵਿੱਚ ਵਿਦਿਆਰਥੀਆਂ ਅਤੇ ਅਕੈਡਮੀ ਦੇ ਸਟਾਫ਼ ਮੈਂਬਰਾਂ ਲਈ ਇੱਕ ਵਜੀਫੇ ਦੀ ਪੇਸ਼ਕਸ਼ ਕਰਦਾ ਹੈ (ਸਿਰਫ਼ ਪ੍ਰਬੰਧਕੀ ਫ਼ੀਸ ਨਾਲ), ਅਤੇ ਵਿਕਸਿਤ ਦੇਸ਼ਾਂ ਵਿੱਚ ਵਿਸ਼ਵਵਿਦਿਆਲਿਆਂ ਲਈ 50% ਛੋਟ ਦੀ ਪੇਸ਼ਕਸ਼ ਕਰਦਾ ਹੈ।

ਹਾਲੇ ਤੱਕ ਕੋਰਸ ਸਿਰਫ਼ ਅੰਗਰੇਜ਼ੀ ਅਤੇ ਅਰਬੀ ਭਾਸ਼ਾ ਵਿੱਚ ਉਪਲਬਧ ਹਨ। ਇੱਕ ਅਨੁਵਾਦਕ ਭਾਈਵਾਲ ਬਣਨ ਲਈ ਅਤੇ ਸਾਡੇ ਕੋਰਸਾਂ ਦੇ ਅਨੁਵਾਦ ਕਰਨ ਵਿੱਚ ਹਿੱਸਾ ਪਾਉਣ ਲਈ ਸਾਡੇ ਨਾਲ info@remote-sensing-portal.com 'ਤੇ ਸੰਪਰਕ ਕਰੋ।

ਦਾਖਲਾ ਲੈਣ ਲਈ ਜਾਂ ਵਜੀਫੇ ਦੀ ਛੋਟ ਰਾਸ਼ੀ ਦੀ ਬੇਨਤੀ ਕਰ ਲਈ, ਸਾਡੇ ਨਾਲ info@remote-sensing-portal.com 'ਤੇ ਸੰਪਰਕ ਕਰੋ।

ਜ਼ਰੂਰੀ ਲਿੰਕ: ਹੋਮਪੇਜਰਾਸ਼ੀਆਂਵਜੀਫੇਬਾਉਚਰ

ਕੋਰਸਾਂ ਦੀ ਸੂਚੀ

ਰਿਮੋਟ ਸੈਂਸਿੰਗ ਸਪੈਸ਼ਲਿਸਟ ਸਰਟੀਫਿਕੇਟ ਦੇ ਕੋਰਸ.. RSS™

1 ਜਰਨਲ ਮਨੇਜਰਾਂ ਅਤੇ ਸੁਪਰਵਾਈਜ਼ਰਾਂ ਦੀ ਔਨਲਾਈਨ ਟ੍ਰੇਨਿੰਗ ਕੋਰਸ ਲਈ ਪੁਲਾੜ ਵਿਗਿਆਨ ਅਤੇ ਸੈਟੇਲਾਇਟਾਂ ਦੀ ਰੂਪ-ਰੇਖਾ ਵੇਰਵੇ
2 ਰਿਮੋਟ ਸੈਂਸਿੰਗ ਫੰਡਾਮੈਂਟਲਸ ਔਨਲਾਈਨ ਟ੍ਰੇਨਿੰਗ ਕੋਰਸ ਵੇਰਵੇ
3 ਪ੍ਰੈਕਟੀਕਲ ਰਿਮੋਟ ਸੈਂਸਿੰਗ (ERDAS IMAGINE ਦੀ ਵਰਤੋਂ ਨਾਲ) ਟ੍ਰੇਨਿੰਗ ਕੋਰਸ ਅਤੇ ਟਿਊਟੋਰੀਅਲ ਨਾਲ ਜਾਣ ਪਛਾਣ ਵੇਰਵੇ
4 ਸੈਟੇਲਾਇਟ ਇਮੇਜਸ ਜੀਓਮੈਟ੍ਰਿਕ ਕ੍ਰੈਕਸ਼ਨ ਅਤੇ ਮੈਪ ਪ੍ਰੋਜੈਕਸ਼ਨ ਟ੍ਰੇਨਿੰਗ ਕੋਰਸ ਅਤੇ ਟਿਊਟੋਰੀਅਲ (ERDAS IMAGINE ਦੀ ਵਰਤੋਂ ਨਾਲ) ਵੇਰਵੇ
5 ਸੈਟੇਲਾਇਟ ਇਮੇਜਸ ਵਿਜ਼ੁਅਲ ਇੰਟਰਪ੍ਰੇਟੇਸ਼ਨ ਔਨਲਾਈਨ ਟ੍ਰੇਨਿੰਗ ਕੋਰਸ ਵੇਰਵੇ
6 ਸੈਟੇਲਾਇਟ ਇਮੇਜਸ ਡਿਜ਼ੀਟਾਇਜ਼ਿੰਗ ਅਤੇ ਐਨੋਟੇਸ਼ਨ ਔਨਲਾਈਨ ਟ੍ਰੇਨਿੰਗ ਕੋਰਸ ਅਤੇ ਟਿਊਟੋਰੀਅਲ (ERDAS IMAGINE ਦੀ ਵਰਤੋਂ ਨਾਲ) ਵੇਰਵੇ
7 ਸੈਟੇਲਾਇਟ ਇਮੇਜਸ ਕਲਾਸੀਫਿਕੇਸ਼ਨ ਅਸੈਂਸ਼ੀਅਲ ਔਨਲਾਈਨ ਟ੍ਰੇਨਿੰਗ ਕੋਰਸ ਅਤੇ ਟਿਊਟੋਰੀਅਲ (ERDAS IMAGINE ਦੀ ਵਰਤੋਂ ਨਾਲ) ਵੇਰਵੇ
8 ਸੈਟੇਲਾਇਟ ਇਮੇਜਸ ਐਨਹੇਂਸਮੈਂਟ ਟ੍ਰੇਨਿੰਗ ਕੋਰਸ ਅਤੇ ਟਿਊਟੋਰੀਅਲ (ERDAS IMAGINE ਦੀ ਵਰਤੋਂ ਨਾਲ) ਵੇਰਵੇ
9 ਸੈਟੇਲਾਇਟ ਇਮੇਜਸ ਔਨਲਾਈਨ ਟ੍ਰੇਨਿੰਗ ਕੋਰਸ ਅਤੇ ਟਿਊਟੋਰੀਅਲ ਵਿੱਚੋਂ ਨਕਸ਼ਾ ਉਤਪਾਦਨ (ERDAS IMAGINE ਦੀ ਵਰਤੋਂ ਨਾਲ) ਵੇਰਵੇ

ਰਿਮੋਟ ਸੈਂਸਿੰਗ ਪੇਸ਼ਾਵਰ ਪ੍ਰਮਾਣ-ਪੱਤਰ ਦੇ ਕੋਰਸ.. RSP™

10 ਸੈਟੇਲਾਇਟ ਇਮੇਜਸ ਸਬਸੈਟਿੰਗ ਅਤੇ ਮੋਸੈਕਿੰਗ ਔਨਲਾਈਨ ਟ੍ਰੇਨਿੰਗ ਕੋਰਸ ਅਤੇ ਟਿਊਟੋਰੀਅਲ (ERDAS IMAGINE ਦੀ ਵਰਤੋਂ ਨਾਲ) ਵੇਰਵੇ
11 ਸੈਟੇਲਾਇਟ ਇਮੇਜਸ ਕਲਾਸੀਫਿਕੇਸ਼ਨ (ਆਧੁਨਿਕ) + ਇਮੇਜ ਡਿਫ਼ਰੈਂਸਿੰਗ ਟ੍ਰੇਨਿੰਗ ਕੋਰਸ (ERDAS IMAGINE ਦੀ ਵਰਤੋਂ ਨਾਲ) ਵੇਰਵੇ
12 ਸੈਟੇਲਾਇਟ ਇਮੇਜਸ ਟੇਰੈਨ ਐਨਾਲਾਈਸਿਸ ਔਨਲਾਈਨ ਟ੍ਰੇਨਿੰਗ ਕੋਰਸ ਅਤੇ ਟਿਊਟੋਰੀਅਲ (ERDAS IMAGINE ਦੀ ਵਰਤੋਂ ਨਾਲ) ਵੇਰਵੇ
13 ਵਰਚੁਅਲ GIS ਔਨਲਾਈਨ ਟ੍ਰੇਨਿੰਗ ਕੋਰਸ ਅਤੇ ਟਿਊਟੋਰੀਅਲ ਦੇ ਵਰਤੋਂ ਨਾਲ ਸੈਟੇਲਾਇਟ ਇਮੇਜਸ ਲਈ 3D ਦ੍ਰਿਸ਼ ਅਤੇ ਸਿਮੂਲੇਟਰ (ERDAS IMAGINE ਦੀ ਵਰਤੋਂ ਨਾਲ) ਵੇਰਵੇ

ਰਿਮੋਟ ਸੈਂਸਿੰਗ ਸੋਲੂਸ਼ਨ ਵਿਕਾਸਕਾਰ ਪ੍ਰਮਾਣ-ਪੱਤਰ ਦੇ ਕੋਰਸ.. RSSD™

14 ਸੋਲਿਉਸ਼ਨ ਡਵੈਲਪਰ ਪੱਧਰ 1 ਦਾ ਔਨਲਾਈਨ ਟ੍ਰੇਨਿੰਗ ਕੋਰਸ ਅਤੇ ਟਿਊਟੋਰੀਅਲ (ERDAS IMAGINE ਸਪੈਟੀਅਲ ਮੋਡਲਰ ਦੀ ਵਰਤੋਂ ਨਾਲ) ਵੇਰਵੇ
15 ਸੋਲਿਉਸ਼ਨ ਡਵੈਲਪਰ ਪੱਧਰ 2 ਦਾ ਔਨਲਾਈਨ ਟ੍ਰੇਨਿੰਗ ਕੋਰਸ ਅਤੇ ਟਿਊਟੋਰੀਅਲ (ERDAS IMAGINE ਸਪੈਟੀਅਲ ਮੋਡਲਰ ਦੀ ਵਰਤੋਂ ਨਾਲ) ਵੇਰਵੇ
16 ਸੋਲਿਉਸ਼ਨ ਡਵੈਲਪਰ ਪੱਧਰ 3 ਦਾ ਔਨਲਾਈਨ ਟ੍ਰੇਨਿੰਗ ਕੋਰਸ ਅਤੇ ਟਿਊਟੋਰੀਅਲ (ERDAS IMAGINE ਸਪੈਟੀਅਲ ਮੋਡਲਰ ਦੀ ਵਰਤੋਂ ਨਾਲ) ਵੇਰਵੇ
17 ਵੇਰਵੇ

To Top